Dhan Guru Ramdas Ji Langar Sewa
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਇਕ ਸੰਸਥਾ ਹੈ ਜੋ ਪੰਜਾਬ ਦੇ ਸਿਵਲ ਹਸਪਤਾਲਾਂ ਵਿਚ, ਪ੍ਰਾਇਮਰੀ ਸਕੂਲਾਂ ਵਿਚ, ਅਤੇ ਲੋੜਵੰਦਾਂ ਨੂੰ ਲੰਗਰ ਵਰਤਉਂਦੀ ਹੈ।

ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ

 

ਲੰਗਰ 55+ ਜਗ੍ਹਾ ਤੇ ਵਰਤਾਇਆ ਜਾਂਦਾ ਹੈ

ਹਰ ਰੋਜ਼ ਕਿੰਨਾ ਲੰਗਰ ਵਰਤਾਇਆ ਜਾਂਦਾ ਹੈ: 109,000 ਪਲੇਟਾਂ

ਪਿਛਲੇ ਮਹੀਨੇ ਕਿੰਨਾ ਲੰਗਰ ਵਰਤਾਇਆ ਗਿਆ : 3,379,000+ ਪਲੇਟਾਂ

* November 2024 ਤੱਕ

 
IMG_5897.jpg
 

ਤੁਸੀਂ ਵੀ ਇਸ ਸੇਵਾ ਵਿਚ ਆਪਣਾ ਹਿੱਸਾ ਪਾ ਸਕਦੇ ਹੋ

 

ਇਹ ਖਾਤਾ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਸੁਸਾਇਟੀ ਦਾ ਹੈ ਅਤੇ ਇਹ ਸਿਰਫ ਭਾਰਤ ਦੁਆਰਾ ਸੇਵਾ ਲਈ ਹੈ. ਕਿਰਪਾ ਕਰਕੇ ਇਸ ਖਾਤੇ ਵਿੱਚ ਭਾਰਤ ਤੋਂ ਬਾਹਰੋਂ ਸੇਵਾ ਨਾ ਭੇਜੋ.

Account Name: Dhan Guru Ramdas Langar Sewa

Bank: ICICI Bank, Chandigarh

Account Number: 134005001208

IFSC Code: ICIC0001340

Swift Code: ICICINBBNRI

ਸਾਡੇ ਨਾਲ ਸੰਪਰਕ ਕਰਨ ਲਈ

ਵਧੇਰੇ ਜਾਣਕਾਰੀ ਲਈ ਅਤੇ ਸਾਨੂੰ ਆਪਣਾ ਸੁਝਾਅ ਦੱਸਣ ਲਈ, ਕਿਰਪਾ ਕਰਕੇ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰੋ ਜੀ:

+91 9914335125

+91 9855253030

 ਵੀਡੀਓ ਅਤੇ ਫੋਟੋ ਗੈਲਰੀ